Email: [email protected]
ਸਰਬੱਤ ਖਾਲਸਾ ਫਾਉਂਡੇਸ਼ਨ ਦੀ ਸੰਸਥਾ ਨਿਰੋਲ ਪੰਥਕ ਸਿਅ’ਸੀ, ਵਿਦਿਅਕ ਅਤੇ ਧਾਰਮਕ ਕਾਰਜਾਂ ਲਈ 2014 ਵਿਚ ਕਾਇਮ ਕੀਤੀ ਸੀ, ਜੋ ਸਿੱਖ ਮੀਰੀ-ਪੀਰੀ ਸਿਧਾਂਤ ਅਤੇ ਅੰਤਰ-ਰਾਸ਼ਟੀ੍ ਕਾਨੂਨ ਦੇ ਖੁਦ-ਮੁਖਤਿਆਰੀ ਸੰਕਲਪ ਮੁਤਾਬਕ ਸਿੱਖ ਕੌਮ ਨੂੰ ਹਿੰਦੁਸਤਾਨ ਤੋਂ ਮੁਕਤ ਹੋਣ ਲਈ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਆਰੰਭੇ ਸੰਘਰਸ਼ ਨੂੰ ਮੁਕੰਮਲ ਕਰਨ ਲਈ ਜਤਨ-ਸ਼ੀਲ ਹੈ, ਜਿਸ .ਫੈਂਸਲੇ ਨੂੰ ਸਵੀਕਾਰ ਕਰਕੇ 10 ਨਵੰਬਰ 2015 ਦੇ ਸਰਬੱਤ ਖਾਲਸਾ [1] ਨੇ ਵੀ ਸੰਘਰਸ਼ ਨੂੰ ਕਾਇਮ ਰੱਖਿਆ ।
ਕਿਉਂਕਿ, ਸਿੱਖ ਰਾਜ ਹਮੇਸ਼ਾਂ ਸਰਬੱਤ ਖਾਲਸਾ ਦੇ ਖੁਦ-ਮੁਖਤਿਆਰ ਗੁਰਮੱਤੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਤੋਂ ਬਿਨਾ ਨਹੀਂ ਕਾਇਮ ਕੀਤੇ ਗਏ, ਭਾਵੇਂ ਇਹ ਬੰਦਾ ਸਿੰਘ ਬਹਾਦਰ ਜੀ ਦਾ ਸਿੱਖ ਰਾਜ, ਜਾਂ ਨਵਾਬ ਕਪੂਰ ਸਿੰਘ ਜੀ ਅਤੇ ਸਰਦਾਰ ਜੱਸਾ ਸਿੰਘ ਜੀ ਅਹਲੂਵਾਲੀਅ’ ਦਾ ਮਿਸਲ ਰਾਜ, ਜਾਂ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਖਾਲਸਾ ਕਾਇਮ ਕੀਤੇ ਗਏ ਹੋਣ । ਖੁਦ-ਮੁਖਤਿਆਰ ਸਿਧਾਂਤ ਮਗਰੋਂ ਸੁਯੰਕਤ ਰਾਸ਼ਟ੍ ਦੀ ਮੁਢਲੀ ਧਾਰਾ ਵਿਚ ਵੀ ਦਰਜ ਕੀਤੇ ਗਏ [2] ।
ਇਸ ਤਰਾਂ ਹੀ 29 ਅਪੈ੍ਲ 1986 (ਖਾਲਿਸਤਾਨ ਦਿਵਸ) ਦੇ ਸਰਬੱਤ ਖਾਲਸਾ ਪ੍ਰਵਾਨਤ ਪੰਥਕ ਕਮੇਟੀ ਦੇ ਖਾਲਿਸਤਾਨ ਦੇ ਅਲਾਨ-ਨਾਮੇ ਨੂੰ ਜਾਹ੍ਹੀ ਕੀਤਾ ਗਿਅ’ ਸੀ [3] ।
The Sarbat Khalsa Foundation was established in 2014 for the furthering of specifically Panthic literary, educational, cultural, religious and political purposes, in keeping with the values of the Sikh Nation. In particular, to seek independence from the genocidal Indian occupation of the sovereign homeland of the Sikhs, in accordance with the Sikh Nation’s inalienable right to self- determination as freely and democratically expressed by the Sarbat Khalsa on 26th January 1986 at Sri Akal Takht, Amritsar, and since re-affirmed by the Sarbat Khalsa held on 10th November 2015, [1].
The foundation of an independent sovereign Sikh state has its origins in the Sikh concept of ‘Miri-Piri’, or the fusion of universal sovereign and spiritual doctrines – a unique political philosophy in its own right. Along with the supporting Sikh political perspective of ‘Sarbat da Bhala’ or the principle of good will to all who abide by these concepts, these have also come to be enshrined in Article 1 of the Universal Declaration of Civil and Political Rights in the UN Charter, [2].
The Sarbat Khalsa tradition has historically provided the inspiration and legitimacy for the establishment of the Sikh Raj of Banda Singh Bahadur, the commonwealth or Misl Raj of Nawab Kapur Singh and Sardar Jassa Singh Ahluwalia, the Khalsa government or Sarkar Khalsa of Maharaja Ranjit Singh and more recently, the Declaration of Independence of Khalistan by the Panthic Committee on 29th April 1986, [3].
[1] Sarbat Khalsa, 10th November, 2015; Resolutions
[2] Article 1 of the Universal Declaration of Civil and Political Rights in the UN Charter
[3] Declaration of Independence of Khalistan by the Panthic Committee on 29th April 1986